Tags

, , ,

ਆਪ ਸਭ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅਨਾਦਿ ਫਾਊਂਡੇਸ਼ਨ ਅਤੇ ਡੇੰਟਲ ਸਰਜੰਸ ਐਸੋਸੀਏਸ਼ਨ ਔਫ਼ ਇੰਡੀਆ (ਪੰਜਾਬ) ਪਹਿਲਾ ਮੁਫਤ ਦੰਦ ਨਿਰੀਖਣ ਕੈੰਪ, ਗੁਰਦ੍ਵਾਰਾ ਬੇਬੇ ਨਾਨਕੀ, ਸੁਲਤਾਨਪੁਰ ਵਿਖੇ, ਦਿਨ ਐਤਵਾਰ, ਅਪ੍ਰੈਲ 26, 2015, ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤਕ ਲਗਾ ਰਹੀ ਹੈ. ਆਪ ਜੀਆਂ ਨੂੰ ਬੇਨਤੀ ਹੈ ਕੇ ਪਰਿਵਾਰ ਸਹਿਤ ਪੁੱਜ ਕੇ ਵਿਦਵਾਨ ਡਾਕਟਰਾਂ ਦੀ ਮੌਜੂਦਗੀ ਦਾ ਲਾਹਾ ਖੱਟੋ।

2015 04 26 Punj-CareI Poster