ਰਾਗੁ ਭੈਰੋਂ
ਓ ਜਦ ਸੁਰਾ ਬਣ ਜਾਏ ਜੋਗੀ
ਜਦ ਸੁਰਾ ਲਾਵੇ ਸਮਾਧੀ
ਧਾਰੇ ਭੇਖ ਉਦਾਸੀ।
ਜਦ ਸੁਰਾ ਲਾਵੇ ਸਮਾਧੀ
ਧਾਰੇ ਭੇਖ ਉਦਾਸੀ।
ਆਖੇ.
ਹਰਿ.
ਹਰਿ.
ਹਰਿ.
ਹਰਿ.
ਹਰਿ.
ਹਰਿ.
ਹਰਿ.
ਹਰਿ.
ਆਹ ਜੋਗੀ ਨ ਗੰਗ ਨ੍ਹਾਵੇ
ਪੰਜ ਦਰਿਆਵਾਂ ‘ਚ ਛਲ ਕਪਟਾਵੇ
ਆਪਿ ਤਰੇ ਸਭਨਾ ਤਾਰੇ।
ਬਰਫੀਲੇ ਘੁੰਗਰੂ ਪੈਰੀਂ ਬੰਧਾਵੇ
ਮਚਲਾ ਹੁਵੈ ਕੈ
ਗਗਨ-ਵਨ-ਗਿਰਹਾ-ਜਲਿ
ਖਪਦਾ ਫਿਰੇ
ਖਪਦਾ ਫਿਰੇ
ਮਚਦਾ ਫਿਰੇ
ਨਚਦਾ ਫਿਰੇ
ਨਚਦਾ ਫਿਰੇ
ਛਲ ਛਲ. ਛਲ ਛਲ.
ਛਲਲਲ. ਛਲਲਲ.
ਛਲਕ-ਛ. ਲਕ-ਛਲ.
ਛਲਕ-ਛ. ਲਕ-ਛਲ.
ਗਦੀਘਿਨ ਧਾਦੀਂ. ਗਦੀਘਿਨ ਧਾਦੀਂ. ਗਦੀਘਿਨ ਧਾਦੀਂ. ਧਾਆਕਿਟਤਿਕ.
ਤਿਰਕਿਟਤਿਕਤਾ. ਆਨਕਤਾ. ਗਦੀਘਿਨ ਧਾਦੀੰ. ਧਾ.
ਭੈਰੋੰ ਭੈ ਵਹੇ ਰਾਵੀ
ਸਤ ਭਯੀ ਲੱਜ ਬਚਾਵੇ
ਚੰਨ ਖਿਲ ਖਿਲ ਮੁਸਕਾਵੇ
ਸਤ ਭਯੀ ਲੱਜ ਬਚਾਵੇ
ਚੰਨ ਖਿਲ ਖਿਲ ਮੁਸਕਾਵੇ
ਆਖੇ.
ਛਲ.
ਛਲ.
ਛਲ.
ਛਲ.
ਛਲ.
ਛਲ.
ਛਲ.
ਛਲ.
ਬੱਦਲ ਬੁੱਕਲ ਭੀ ਸ਼ਰਮਾਵੇ.
ਝਿਮਿ ਝਿਮਿ ਅਮ੍ਰਿਤੀ ਆਬ ਵਹਾਵੇ
ਬੇਆਸਾਂ ਆਸ ਪੂਰਾਵੇ
ਝਿਮਿ ਝਿਮਿ ਅਮ੍ਰਿਤੀ ਆਬ ਵਹਾਵੇ
ਬੇਆਸਾਂ ਆਸ ਪੂਰਾਵੇ
ਸਿੰਧ ਫੁਲਕਾਰੀ. ਬੁਣਬੁਣ. ਵਲਬੁਣ. ਬੁਣਵਲ.
ਰਵੀ ਤੇ ਕੌਲ ਖਿੜਾਵੇ
ਭੈਰੋੰ ਫਿਰ ਆਪਿ ਕਹਾਵੇ।
ਸਦ ਪਰਭਾਤਿ।
ਸਦਾ ਆਨੰਦ।
ਸਦਾ ਸੁਹਾਗੁ।
ਰਵੀ ਤੇ ਕੌਲ ਖਿੜਾਵੇ
ਭੈਰੋੰ ਫਿਰ ਆਪਿ ਕਹਾਵੇ।
ਸਦ ਪਰਭਾਤਿ।
ਸਦਾ ਆਨੰਦ।
ਸਦਾ ਸੁਹਾਗੁ।
ਭਾਈ ਬਲਦੀਪ ਸਿੰਘ © 2014. ਚਿਤ੍ਰ ਤੇ ਕਾਵ ਰਚਨਾ।
Audio file in voice of Bhai Baldeep Singh.
Recorded on Audacity. 2014 02 26.
Anad Foundation HQ, New Delhi:
Recorded on Audacity. 2014 02 26.
Anad Foundation HQ, New Delhi:
A proper celebration of Rag Bhairao on Maha Shiva Ratri.
Har Har Har…
A motivating discussion is definitely worth comment.
I think that you should write more on this topic, it may not be
a taboo subject but usually people do not talk about these issues.
To the next! Kind regards!!